ਪੱਥਰ ਕਦੇ ਗੁਲਾਬ ਨੀ ਹੁੰਦੇ , ਕੋਰੇ ਵਰਕੇ ਕਿਤਾਬ ਨਹੀਂ ਹੁੰਦੇ, ਜੇਕਰ ਲਈਏ ਯਾਰੀ ਬੁੱਲ੍ਹਿਆ, "ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ
Punjabi Yaari Status
Punjabi Yaari Status for WhatsApp, Instagram and Facebook.
ਪੱਥਰ ਕਦੇ ਗੁਲਾਬ ਨੀ ਹੁੰਦੇ , ਕੋਰੇ ਵਰਕੇ ਕਿਤਾਬ ਨਹੀਂ ਹੁੰਦੇ, ਜੇਕਰ ਲਈਏ ਯਾਰੀ ਬੁੱਲ੍ਹਿਆ, "ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ
ਨਾ ਸਾਡੀ ਕੋੲੀ Bestfriend ਆ ਤੇ ਨਾ ਕੋਈ Girlfriend ਆ, ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਸਾਲੇ ਜਮਾਂ End ਆ
ਉਚੀਆਂ_ ਹਵੇਲੀਆਂ🏯 ਕਾਰਾਂ_🚘 ਲੰਮੀਆਂ ਤੇ ਸਹੇਲੀਆਂ👭 ਵੀਰੇ ਪੱਲੇ ਸਾਡੇ ਕੱਖ_💸_ ਨੀ ਯਾ+ਰਾਂ👬 ਬੈਲੀਆਂ ਦੇ ਬੈਲੀ ਆਂ😉👈
ਯਾਰੀ ਵਿਚ ਨੁਕਸਾਨ ਨਹੀਓਂ ਵੇਖੀਦੇ ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀਦਾ👍
ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ, ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ.
ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ, ਪਰ ਯਾਰਾਂ ਦੀ ਥੋੜ ਨਹੀਂ, ਯਾਰੀਆਂ ਹੀ ਕਮਾਈਆਂ ਅਸੀ ਕੋਈ ਗਾਂਧੀ ਵਾਲੇ ਨੋਟ ਨਹੀਂ
Here are all the Punjabi Status Categories:
Copyright 2026 Punjabi-Status. All Rights Reserved