Download

ਪਾ ਕੇ ਰੱਖੜੀ ਚਿੱਠੀ 'ਚ ਭੈਣ ਭੇਜਦੀ ਤੂੰ ਗੁੱਟ ਤੇ ਸਜਾ ਲਈ ਵੀਰਿਆ।

Download

ਭੈਣ ਚਾਹੇ ਕਿੰਨੀ ਵੀ ਦੂਰ ਕਿਓਂ ਨਾ ਹੋਵੇ, ਆਪਣੇ ਭਰਾ ਨੂੰ ਰੱਖੜੀ ਭੇਜਣਾ ਕਦੇ ਨਹੀਂ ਭੁੱਲਦੀ।

Download

ਰੱਖੜੀ ਆਈ, ਰੱਖੜੀ ਆਈ, ਇਕ ਭੈਣ ਬੰਨੇ ਪਿਆਰ ਸੋਹਣੇ ਵੀਰ ਦੀ ਕਲਾਈ।

Download

ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ ਭੈਣ ਅਤੇ ਭਰਾ ਦਾ, ਜਿਸ ਵਿਚ ਸੱਟ ਭਰਾ ਨੂੰ ਲੱਗੇ ਤੇ ਦੁੱਖ ਭੈਣ ਨੂੰ ਹੁੰਦਾ ਹੈ।

Download

ਨਹੀਂ ਚਾਹੀਦਾ ਹਿੱਸਾ ਵੀਰਾ, ਮੇਰਾ ਪੇਕਾ ਘਰ ਸਜਾਈ ਰੱਖੀਂ। ਰੱਖੜੀ, ਭਾਈ ਦੂਜ ਉੱਤੇ, ਮੇਰਾ ਇੰਤਜ਼ਾਰ ਬਣਾਈ ਰੱਖੀਂ।

Download

ਤੁਸੀਂ ਹਮੇਸ਼ਾ ਮੇਰੇ ਕੋਲ ਖੜੇ ਹੋ, ਆਪਣੇ ਪ੍ਰੇਣਾਂਦਾਇਕ ਸ਼ਬਦਾਂ ਨਾਲ ਮੈਨੂੰ ਉਤਸ਼ਾਹਿਤ ਕੀਤਾ। ਅਤੇ ਮੇਰੀਆਂ ਅਸਫਲਤਾਵਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕੀਤੀ, ਮੇਰੇ ਪਿਆਰੇ ਭਰਾ ਤੁਸੀ ਜੋ ਵੀ ਮੇਰੇ ਲਈ ਕੀਤਾ ਉਸ ਲਈ ਤੁਹਾਡਾ ਧੰਨਵਾਦ।

Download

ਰੱਖੜੀ ਆਈ ਭੈਣ ਬੰਨੇ ਪਿਆਰ ਵੀਰ ਕਲਾਈ।

Download

ਭਾਵੇਂ ਭੈਣ-ਭਰਾ ਬਿੱਲੀਆਂ ਵਾਂਗ ਲੜਦੇ ਹਨ, ਪਰ ਉਹ ਸਭ ਤੋਂ ਚੰਗੇ ਮਿੱਤਰ ਹਨ ਅਤੇ ਹਮੇਸ਼ਾਂ ਲੋੜ ਪੈਣ ਤੇ ਇੱਕ ਦੂਜੇ ਦੇ ਨਾਲ ਖੜੇ ਰਹਿੰਦੇ ਹਨ।

Download

ਰਿਸ਼ਤਿਆਂ ਦੇ ਮਿਠੇਪਣ ਦਾ ਅਹਿਸਾਸ ਹੈ ਰੱਖੜੀ, ਭਰਾ ਭੈਣ ਦਾ ਵਿਸ਼ਵਾਸ ਹੈ ਰੱਖੜੀ। ਭਰਾ ਦੀ ਲੰਬੀ ਉਮਰ ਦੀ ਦੁਆ ਹੈ ਰੱਖੜੀ, ਕੱਚੇ ਧਾਗਿਆਂ ਦੀ ਪੱਕੀ ਡੋਰ ਹੈ ਰੱਖੜੀ।

Download

ਰੱਬ ਹੱਸਦੇ ਰੱਖੀ ਸਾਡੇ ਵੀਰਿਆਂ ਨੂੰ, ਕਿਸੇ ਦੀ ਨਜ਼ਰ ਨਾ ਲੱਗੇ ਕੀਮਤੀ ਹੀਰਿਆਂ ਨੂੰ।

Download

ਆਇਆ ਰੱਖੜੀ ਦਾ ਤਿਓਹਾਰ, ਛਾਈ ਖੁਸ਼ੀਆਂ ਦੀ ਬਹਾਰ। ਇੱਕ ਰੇਸ਼ਮ ਦੀ ਡੋਰੀ ਨਾਲ ਬੰਨਿਆ, ਭੈਣ ਨੇ ਭਾਈ ਦੇ ਗੁੱਟ ਤੇ ਪਿਆਰ।

Download

ਮਾਂ ਨਾਲ ਘਰ ਸੋਹਣਾ ਲੱਗਦਾ, ਪਿਓ ਨਾਲ ਸਰਦਾਰੀ ਹੁੰਦੀ ਏ। ਭੈਣ ਚਾਹੇ ਜਿੰਨੀ ਮਰਜ਼ੀ ਦੂਰ ਰਹੇ, ਭਰਾਵਾਂ ਨੂੰ ਜਾਨੋਂ ਪਿਆਰੀ ਹੁੰਦੀ ਏ।

Download

ਮੇਰੀ ਭੈਣ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਹੈ, ਰੱਖੜੀ ਦੀਆਂ ਮੁਬਾਰਕਾਂ ਮੇਰੀ ਪਿਆਰੀ ਭੈਣ।

Download

ਖੁਸ਼ਨਸੀਬ ਹੈ ਉਹ ਭਰਾ, ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ। ਚਾਹੇ ਕੁਝ ਵੀ ਕਹਿ ਲੋ, ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ।

Download

ਕਿ ਹੋਇਆ ਵੀਰੇ ਜੇ ਤੂੰ ਸਾਡੇ ਤੋਂ ਦੂਰ ਹੈ, ਪਰ ਮੈਂ ਆਪਣਾ ਪਿਆਰ ਤੈਨੂੰ ਭੇਜ ਰਹੀ ਹਾਂ।

Go to:

Page 2

Categories

Here are all the Punjabi Status Categories:

Copyright 2026 Punjabi-Status. All Rights Reserved