ਉਸ ਵਿਅਕਤੀ ਨੂੰ ਹਰਾਉਣਾ ਮੁਸ਼ਕਿਲ ਹੈ ਜਿਹੜਾ ਕਦੇ ਹਾਰ ਨਹੀਂ ਮੰਨਦਾ

ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ' ਦਿੰਦਾ ਹੈ' ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ

ਜੇ ਤੁਸੀਂ ਉਸ ਚੀਜ਼ 'ਤੇ ਕੰਮ ਕਰ ਰਹੇ ਹੋ ਜਿਸ ਬਾਰੇ ਤੁਸੀਂ ਸੱਚਮੁੱਚ ਪਰਵਾਹ ਕਰਦੇ ਹੋ, ਤਾਂ ਤੁਹਾਨੂੰ ਜਿਆਦਾ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ. ਤੁਹਾਨੂੰ ਤੁਹਾਡਾ ਵਿਜ਼ਨ ਆਪਣੇ ਆਪ ਖਿੱਚਦਾ ਹੈ

ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ ❤......... ਜੇ ਇਹੀ ਸਾਫ ਨਾ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ

ਤੁਸੀਂ ਸਫਲਤਾ ਨਾਲੋਂ ਅਸਫਲਤਾ ਤੋਂ ਵਧੇਰੇ ਸਿੱਖਦੇ ਹੋ. ਇਸ ਨੂੰ ਤੁਹਾਨੂੰ ਤੁਹਾਨੂੰ ਰੋਕਣ ਨਾ ਦਿਓ. ਅਸਫਲਤਾ ਚਰਿੱਤਰ ਬਣਾਉਂਦੀ ਹੈ..

ਚੰਗੇ ਦਿਨ ਲਿਆਉਣ ਲਈ ਮਾੜੇ ਦਿਨਾਂ ਨਾਲ ਲੜਨਾ ਪੈਂਦਾ 🙏

ਕੱਲ੍ਹ ਨੂੰ ਆਪਣੇ ਅੱਜ ਦਾ ਬਹੁਤ ਜ਼ਿਆਦਾ ਸਮਾਂ ਨਾ ਲੈਣ ਦਿਓ.

ਮਿਹਨਤ ਨਾਲ ਗੁੱਡਣਾ ਪੈਦਾਂ ਕਿਆਰੀਆਂ ਨੂੰ ,, ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ !! 🚜💪✌

ਮੰਜ਼ਿਲ ਮਿਲੇ ਨਾ ਮਿਲੇ ਇਹ ਮੁਕੱਦਰ ਦੀ ਗੱਲ ਹੈ ਜੇ ਅਸੀਂ ਮਿਹਨਤ ਨਾ ਕਰੀਏ ਇਹ ਤਾਂ ਗ਼ਲਤ ਗੱਲ ਹੈ

ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ

ਇਹ ਵੀ ਨਹੀੰ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ ਇਹ ਵੀ ਨਹੀੰ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ ਹਾਰੇ ਨਹੀੰ ਲੜਾਈ ਹਾਲੇ ਲੜੀ ਜਾਨੇ ਆਂ ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆਂ

ਤਕਦੀਰ ਤੇ ਫਕੀਰ ਦਾ ਕੋਈ ਪਤਾ ਨਹੀ...ਕਦੋ ਕੀ ਦੇ ਜਾਣ.....

ਲੁੱਕੇ ਹੋਏ ਬੱਦਲ ਹਾਂ ਬੱਸ ਛਾਉਣਾ ਬਾਕੀ ਏ ਸਹੀ ਸਮੇਂ ਦੀ ਉਡੀਕ ਹੈ ਬਸ ਸਾਹਮਣੇ ਆਉਣਾ ਬਾਕੀ ਏ

ਖ਼ੁਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ....ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ

ਹੇਰ ਫੇਰ ਦਿਨਾਂ ਦਾ ਨਾ ਹੋਰ ਕੋਈ ਗੱਲ ਏ ਮੰਜ਼ਿਲਾਂ ਵੀ ਪਾਵਾਂਗੇ ਜਨੂੰਨ ਸਾਡੇ ਵੱਲ ਏ

Go to:

Page 1 Page 2 Page 4 Page 5

Categories

Here are all the Punjabi Status Categories:

Copyright 2026 Punjabi-Status. All Rights Reserved