Ik Tarfa Arjan Dhillon Lyrics in Punjabi
ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਤੂੰ ਵੀ ਕਿਸੇ ਲਈ ਤੜਫੇਂ ਜਿਵੇਂ ਤੇਰੇ ਲਈ ਮੈਂ ਤੜਫਾਂ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ
ਹਾਏ ਆਸਾਂ ਲਾਈਆਂ ਦਾ ਹਿਸਾਬ ਨਾ ਦੇਵੇ ਤੇਰੇ ਮੇਸਜ ਦੇਖ ਲਵੇ ਤੇ ਜਵਾਬ ਨਾ ਦੇਵੇ ਜਿੰਨਾ ਤੂੰ ਕਰਦੇਂ ਥੋੜਾ ਹੋਰ ਕਰੇ ਤੈਨੂੰ ਜਿੰਨਾ ਕੋਈ ਨੀ ਹੋਇਆ ਇੰਨਾ ਇਗਨੋਰ ਕਰੇ ਤੈਨੂੰ ਫਿਰ ਨਾ ਰਹਿਣੇ ਨਖਰੇ ਨਾ ਰਹਿਣ ਗੀਆਂ ਮੜਕਾਂ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਤੂੰ ਵੀ ਕਿਸੇ ਲਈ ਤੜਫੇਂ ਜਿਵੇ ਤੇਰੇ ਲਈ ਮੈਂਂ ਤੜਫਾਂ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ
ਹਾਏ ਲਾਸਟ ਓਪਸ਼ਨ ਹੋਵੇ ਤੂੰ ਥੋੜੀ ਜਹੀ ਤਾਂ ਕਰੇ ਜੀਅ ਹੋਵੇ ਗੱਲ ਕਰ ਲਏ ਜੀਅ ਹੋਵੇ ਨਾ ਕਰੇ ਉਹਦੇ ਨਾਮ ਨਾਲ ਭਰਲੇਂ ਤੂੰ ਸਾਹਾਂ ਦੇ ਪੰਨੇ ਤੂੰ ਰੱਬ ਮੰਨੇ ਜੀਹਨੂੰ ਤੈਨੂੰ ਕੱਖ ਵੀ ਨਾ ਮੰਨੇ ਉਸ ਹੁਸਨ ਹਵੇਲੀ ਦੀਆਂ ਮਿੱਟੀ ਕਰਦੇ ਚੜਤਾਂ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਤੂੰ ਵੀ ਕਿਸੇ ਲਈ ਤੜਫੇਂ ਜਿਵੇਂ ਤੇਰੇ ਲਈ ਮੈਂ ਤੜਫਾਂ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ
ਜਾਣ ਜਾਣ ਬੁਲਾਵੇਂ ਤੂੰ ਉਹ ਹੂੰ ਵੀ ਨਾ ਕਰੇ ਜੱਚ ਜੱਚ ਕੇ ਬੈਠੇ ਤੂੰ ਉਹ ਮੂੰਹ ਵੀ ਨਾ ਕਰੇ ਹਾਏ ਉਹਦੇ ਮਗਰ ਹੋਣ ਜਹਿੜੇ ਉਹਨਾ ਸਾਰਿਆਂ ਵਿੱਚ ਰੱਖੇ ਤੂੰ ਦਿਲ ਵਿੱਚ ਰੱਖੇ ਉਹ ਤੈਨੂੰ ਲਾਰਿਆਂ ਵਿੱਚ ਰੱਖੇ ਤੂੰ ਅਰਜਣਾ ਰੁਲ ਜੇ ਗਾ ਭਾਵੇਂ ਲਾ ਲੇ ਸ਼ਰਤਾਂ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਤੂੰ ਵੀ ਕਿਸੇ ਲਈ ਤੜਫੇਂ ਜਿਵੇ ਤੇਰੇ ਲਈ ਮੈਂ ਤੜਫਾਂ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ ਰੱਬ ਕਰਕੇ ਤੈਨੂੰ ਵੀ ਕਿਸੇ ਨਾਲ ਹੋ ਜਾਵੇ ਇੱਕ ਤਰਫਾ