Download

ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਜੀ।

Download

ਨਵੇਂ ਸਾਲ 2026 ਦੀਆਂ ਲੱਖ ਲੱਖ ਵਧਾਈਆਂ।

Download

ਪਰਮਾਤਮਾ ਕਰੇ ਆਉਣ ਵਾਲਾ ਨਵਾ ਸਾਲ 2026, ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਖ਼ੁਸੀਆ ਭਰਿਆ ਹੋਵੇ, ਤੇ ਤੁਹਾਡੇ ਨਾਲ ਜੁੜਿਆ ਹਰ ਇਨਸਾਨ ਤਰੱਕੀਆਂ ਨੂੰ ਚੁੰਮੇ, ਮੇਰੀ ਦਿਲੋ ਅਰਦਾਸ ਰੱਬ ਕਬੂਲ ਕਰੇ।

Download

ਆਓ ਅਰਦਾਸ ਕਰੀਏ ਕਿ ਨਵੇਂ ਸਾਲ ਵਿੱਚ ਬਾਬਾ ਨਾਨਕ ਜੀ ਸਭ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣ।

Download

ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ, ਹੈਪੀ ਨਿਊ ਯੀਅਰ 2026

Download

ਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ, ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ।

Download

ਏਸ ਨਵੇਂ ਸਾਲ ਵਿੱਚ ਜੋ ਤੂੰ ਚਾਹੇ ਉਹ ਤੇਰਾ ਹੋਵੇ, ਹਰ ਦਿਨ ਖੂਬਸੂਰਤ ਤੇ ਰਾਤਾਂ ਰੌਸ਼ਨ ਹੋਣ, ਕਾਮਯਾਬੀ ਚੁੰਮਦੀ ਰਹੇ ਕਦਮ ਹਮੇਸ਼ਾ ਤੇਰੇ ਯਾਰ, ਮੁਬਾਰਕ ਹੋਵੇ ਨਵਾਂ ਸਾਲ ਮੇਰੇ ਯਾਰ।

Download

ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ, ਏਸ ਨਵੇਂ ਸਾਲ ਨੂੰ ਗਲੇ ਲਗਾਉ, ਨਵੇਂ ਸਾਲ ਦੀਆਂ ਵਧਾਈਆਂ।

Download

ਭੁਲਾ ਦਿਓ ਬੀਤ ਗਿਆ ਕੱਲ, ਦਿਲ 'ਚ ਵਸਾਓ ਆਉਣ ਵਾਲਾ ਕੱਲ, ਹੱਸੋ ਤੇ ਹਸਾਓ ਚਾਹੇ ਜੋ ਵੀ ਹੋਵੇ ਪਲ, ਖੁਸ਼ੀਆਂ ਲੈਕੇ ਆਵੇਗਾ ਆਉਣ ਵਾਲਾ ਕੱਲ, Happy New Year!

Download

ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ।

Download

ਪਰਾਣਾ ਸਾਲ ਹੋ ਰਿਹਾ ਹੈ ਸਭ ਤੋਂ ਦੂਰ, ਕੀ ਕਰੀਏ ਏਹੀ ਹੈ ਕੁਦਰਤ ਦਾ ਦਸਤੂਰ ਬੀਤੀਆਂ ਯਾਦਾਂ ਸੋਚ ਕੇ ਉਦਾਸ ਨਾ ਹੋ ਤੂੰ, ਨਵੇਂ ਸਾਲ ਦੇ ਜਸ਼ਨ ਵਿੱਚ ਧੂਮ ਮਚਾਦੇ ਤੂੰ।

Download

ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ, ਨਵਾਂ ਸਾਲ ਬਹੁਤ ਬਹੁਤ ਮੁਬਾਰਕ।

Download

ਰੱਬ ਕਰੇ ਆਉਣ ਵਾਲਾ ਨਵਾਂ ਸਾਲ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਏ ਤੇ ਤੁਸੀਂ ਪਿਛਲੇ ਸਾਲ ਵਾਲੇ ਸਾਰੇ ਦੁੱਖ ਭੁੱਲ ਜਾਓਂ, ਨਵਾਂ ਸਾਲ ਮੁਬਾਰਕ।

Download

ਪੂਰੀ ਹੋਵੇ ਹਰ ਤਮੰਨਾ ਤੁਹਾਡੀ, ਅਸਮਾਨ ਹੋ ਜਾਏ ਤੁਹਾਡਾ, ਧਰਤੀ ਹੋਏ ਤੁਹਾਡੀ, ਨਵੇਂ ਸਾਲ ਤੇ ਸੁਭ ਕਾਮਨਾ ਹੈ ਸਾਡੀ।

More Happy New Year Status Coming Soon! Stay Tuned!

If you want to submit your own status contact us on :

Link to Punjabi-Status Instagram Link to Punjabi-Status Facebook Link to Punjabi-Status Twitter

Categories

Here are all the Punjabi Status Categories:

Copyright 2026 Punjabi-Status. All Rights Reserved