ਮੈਂ ਦਿਲ ਨੂੰ ਪੁਛਿਆ..ਮੈਨੂ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ?? ਦਿਲ ਨੇ ਕਿਹਾ..ਪਿਆਰ ਹੋਣ ਦੀ Acting ਘੱਟ ਕਰਿਆ ਕਰ.. ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ..
Punjabi Funny Status
Punjabi Funny Status for WhatsApp, Instagram and Facebook.
ਮੈਂ ਦਿਲ ਨੂੰ ਪੁਛਿਆ..ਮੈਨੂ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ?? ਦਿਲ ਨੇ ਕਿਹਾ..ਪਿਆਰ ਹੋਣ ਦੀ Acting ਘੱਟ ਕਰਿਆ ਕਰ.. ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ..
ਖਰੀਦ-ਦਾਰ : ਤੇਰੀ ਮਝ ਦੀ 1 ਅਖ ਤਾ ਖਰਾਬ ਹੈ ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ? ਵੇਚਣ ਵਾਲਾ : ਤੇਨੂੰ ਮਝ ਦੁਧ ਪੀਣ ਲੀ ਚਾਹੀਦੀ ਹੈ ਯਾ ਨੈਣ ਮਟੱਕਾ ਕਰਨ ਲਈ
ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ, ਤੇਰੇ ਆਪਣੇ ਤੇਨੂੰ ਠੱਗਣਗੇ.....ਘਰਦਿਆਂ ਤੇ ਯਕੀਨ ਰੱਖੀ ਬਾਈ.... ਉਹ ਕਿਹੜਾ ਮਾੜੀ ਲੱਭਣਗੇ
1 Kudi ਕਹਿੰਦੀ!..ਮੈਨੂੰ ਆਪਣਾ ਨੰਬਰ ਦਉ!.. ਮੈ ਕਿਹਾ!!!ਮੇਰੇ ਕੋਲ ਤਾ ਆਪ ਇੱਕ ਈ ਆ!.. ਕਹਿੰਦੀ! ਪਾਗਲ ਜਿਹਾ!
ਚੂਹੀ : ਜੇ ਤੂੰ ਮੇਨੂੰ ਪਿਆਰ ਕਰਦਾ ਹੈ ਤੇ ਜਾ ਪਿੰਜਰੇ ਵਿਚੋ ਮੇਰੇ ਲਈ ਰੋਟੀ ਕੱਡ ਕੇ ਲੇਕੇ ਆ ਚੂਹਾ : ਨਹੀਂ ਮੈਂ ਨਹੀਂ ਲਿਓਆਣੀ ਚੂਹੀ : ਕਿਊਂ ?? ਚੂਹਾ : ਸਾਡੀ ਮਾਂ ਨੂੰ ਪੁੱਤ ਨਹੀਂ ਲਭਣੇ ਨੀ ਤੇਨੂੰ ਯਾਰ ਬਥੇਰੇ
ਬੇਟਾ ਪਾਪਾ ਤੁਸੀ ਸਰਾਬ ਨਾ ਪਿਆ ਕਰੋ ਪਾਪਾ ਪੀਣ ਦੇ ਪੁੱਤਰ ਨਾਲ ਕੀ ਲੈ ਕੇ ਜਾਣਾ ਹੈ ਬੇਟਾ ਇਸੇ ਤਰਾ੍ ਪੀਦੇ ਰਹੇ ਤਾ ਛੱਡ ਕੇ ਕੀ ਜਾਉਗੇ..
ਇਕ ਮੁੰਡਾ ਕਲਾਸ ਵਿਚ ਹੱਸ ਰਿਹਾ ਸੀ, ਇਕ ਮੋਟੀ ਜੇਹੀ ਕੁੜੀ ਬੋਲੀ :� STAND UP.! ਮੁੰਡਾ : ਤੂੰ ਕੋਣ ਆ?? ਕੁੜੀ : ਮੈ MONITOR ਹਾਂ.. ਮੁੰਡਾ : ਹਾ ਹਾ ਹਾ ਹਾ .. ਤੇਰਾ ਜ਼ਮਾਨਾ ਗਿਆ.. ਹੁਣ ਤਾਂ LED ਚਲਦੀ ਆ...
Here are all the Punjabi Status Categories:
Copyright 2026 Punjabi-Status. All Rights Reserved