Download

ਉਸ ਬੇਵਫਾ ਦੇ ਜਾਨ ਤੌਂ ਬਾਅਦ …ਮੈਂ ਮਰਨ ਹੀ ਵਾਲਾ ਸੀ,ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ

Download

ਇਕ ਡਾਕਟਰ ਪੰਜਾਬੀ ਬੱਚੇ ਦੇ ਪੈਰ ਦੇ ਟਾਂਕੇ ਕੱਟਣ ਆਯਾ, ਡਾਕਟਰ: ਬੇਟਾ ਵੋਹ ਦੇਖੋ ਉਪਰ ਸੋਨੇ ਕੀ ਚਿੜਿਯਾ, ਬੱਚਾ: ਤੂ ਸਾਲੇਯਾ ਥੱਲੇ ਦੇਖ, ਪੈਰ ਨਾ ਵੱਡ ਦਵਿੰ, ਲਾਦ੍ਗਾ ਚਿੜੀ ਦਾ ਮਾਮਾ ! 😄😄😄😄😄😄😄

Download

ਕਹਿੰਦੀ , "ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ , ਮੈਂ ਕਿਹਾ, "ਜਿੰਨਾ ਠੰਡ ਚ ਰਜਾਈ ਨੂੰ"

Download

ਕਹਿੰਦੀ ਤੁਹਾਡੇ ਪਿੰਡਾਂ ਚ faculities ਨੀ ਹੁੰਦੀਆਂ ... ਹੁਣ ਓਹਨੂੰ ਕੋਣ ਸਮਝਾਵੇ ਕਿ ਸਾਡੇ ਤਾਂ ਕੱਟੇ ਵਾਲਾ ਪੱਖਾ ਵੀ ਇਨਵਰਟਰ ਤੇ ਆ

Download

ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ , ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।

Download

ਕਹਿਦੀ +2 ਤੋ ਬਾਅਦ ਮੈ ਕੀ ਰੱਖਾ, ਮੈ ਕਿਹਾ ਕੁੱਤਾ ਰੱਖ ਲਾ

Download

ਦਿਲ ਤਾਂ ਪਾਗਲ ਹੈ.... ਦੋ ਘੜੀਆਂ ਰੋ ਕੇ ਚੁੱਪ ਕਰ ਜਾਊ__ ਜਿਥੇ ਪਹਿਲਾਂ 2 ਛੱਡ ਗਈਆਂ.... ਤੀਜੀ ਬਿਨ ਵੀ ਸਰ ਜਾਊ_ :P:P:D

Download

ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ

Download

ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ

Download

ਇਕ ਵਾਰ jhanda amli ਆਪਣੇ ਸਹੁਰੇ ਘਰ ਮਿਲਣ ਜਾਂਦਾ ਅਤੇ ਜਾ ਕੇ ਜਮੀਨ ਤੇ ਬੈਠਜਾਂਦਾ... . ਸੱਸ :- ਪੁੱਤ.ਜਮੀਨ ਤੇ ਕਿਉਂ ਬੈਠਾ,ਸੋਫੇ ਤੇ ਬੈਠ .. ... jhanda :- ਸੋਫੇ ਤੇ ਗਰੀਬ ਬੰਦੇ ਬੈਠਦੇ ਨੇ, ਸਾਡੇ ਵਰਗੇ ਸਾਹੀ ਬੰਦੇ ਜਮੀਨ ਤੇ ਬੈਠਦੇ ਨੇ . ਸੱਸ :-ਵੇ, ਓਹ ਕਿਵੇਂ? . jhanda :- ਸੋਫਾ 25000 ਦਾ , ਜਮੀਨ 2 ਲਖ ਨੂੰ ਮਰਲਾ..

Download

ਪੰਜਵੀ ਚ ਜਿਹੜੀਅਾਂ ਕੁੜੀਅਾਂ ਪਾਗਲ ਲੱਗਦੀਅਾਂ ਸੀ ੳੁਹੀ ਅੱਜ ਕੱਲ ਮੁੰਡੇ ਪਾਗਲ ਕਰੀ ਫਿਰਦੀਅਾ..

Download

ਕੁੜੀਆ ਨੇ ਕਾਲਜ ਵਿੱਚ strike ਕਰਤੀ ਕੁੜੀਆ ਦੇ ਪਿੱਛੇ ਖੜੇ ਮੁੰਡੇ ਵੀ ਕੁੜੀਆ ਦਾ ਸਾਥ ਦੇਣ ਦੇ ਸੀ ਕੁੜੀਆ ਨਾਰੇ ਲਾਉਣ ਦੀਆ ਸੀ ਸਾਡੀ ਮਾਂਗੇ ਸਾਡੀ ਮਾਂਗੇ ਪਿੱਛੇ ਮੁੰਡੇ ਨਾਰੇ ਲਾਉਣ ਦੇ ਸੀ ਸਿੰਦੂਰ ਨਾਲ ਭਰੋ

Download

ਮੈ ਪੁੱਛਿਆ ਇੰਨੇ BoyFRienD kYun ਬਣਾਏ ਨੇ ? keHnDi ਕਮਲਿਆ ਔਖੇ ਵੇਲੇ ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ

Download

ਇਕ ਵਾਰ ਇਕ ਅਮਲੀ ਦਾ ਰੇਡੀਓ ਖਰਾਬ ਹੋ ਗਿਆ ਓਹ ਆਪ ਈ ਖੋਲ ਕੇ ਬਹਿ ਜਾਦਾ ਤੇ ਵਿਚ ਇਕ ਚੂਹੀ ਬੇਹੋਸ ਪਈ ਸੀ ਅਮਲੀ ਕਹਿੰਦਾ ਗੀਤ ਸਵਾਹ ਚਲਣੇ ਆ ਕੌਰ ਬੀ ਤਾ ਸੁੱਤੀ ਪਈ ਆ .... ਗਗੀ ਨੰਗਲ

Download

ਮੇਰੇ ਖਵਾਬਾ ਵਿੱਚ ਆਣਾ ਤੇਰਾ ਨਿੱਤ ਦਾ ਏ ਕੰਮ ॥ ਹੁਣ ਆ ਗਿਆ ਤਾ ਸੌਜਾ ਮੈਨੂੰ ਤੰਗ ਨਾ ਤੂੰ ਕਰ ॥

Go to:

Page 1 Page 3 Page 4 Page 5

Categories

Here are all the Punjabi Status Categories:

Copyright 2026 Punjabi-Status. All Rights Reserved