Download

ਗਰਮੀਂ ਵਿੱਚ ਸਭ ਤੋਂ ਵੱਧ ਦੁਖ ਉਸ ਗੱਲ ਦਾ ਹੁੰਦਾ.. ਜਦੋਂ ਕੋਈ .... ਰਿਸ਼ਤੇਦਾਰ ਫੋਨ ਕਰਕੇ ਦੱਸਦਾ ਕਿ ਸਾਡੇ ਤਾਂ ਅੱਜ ਮੀਂਹ ਪੈ ਗਿਆ..

Download

ਜਦੋਂ ਰੋਟੀਆਂ ਆਪ ਪਕਾਉਣੀਆ ਪੈਣ , ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ🙏🏻😣

Download

ਇਕ ਵਾਰ ਝੰਡਾ ਅਮਲੀ uk ਚ bus stop ਤੇ ਖੜਾ ਬਸ ਦੀ wait ਕਰ ਰਿਹਾ ਸੀ .... .. ਨਾਲ ਉਸ ਦੇ ਤਿੰਨ ladies ਖੜੀਆਂ ਸੀ........ ਜਦੋਂ ਬਸ ਆਈ ਤਾਂ ਕੰਡਕਟਰ ਨੇ ਔਰਤਾਂ ਨੂੰ ਚੜਾ ਲਿਆ ਤੇ ਜਦੋਂ ਝੰਡਾ ਚੜਨ ਲਗਿਆ ਤਾਂ_ ਕੰਡਕਟਰ ਕਹਿੰਦਾ no more , no more.. ਝੰਡਾ ਗੁਸੇ ਚ - .._ ਸਾਲਿਆ ਮੋਰਨੀਆਂ ਤਾਂ ਚੜਾ ਲਈਆਂ ਮੇਰੇ ਵਾਰੀ no ਮੋਰ.

Download

"ਤੇਰੇ ਨਾਲੋ ਤਾਂ ਸਾਡਾ “ANTIVIRUS” ਚੰਗਾ … ਜੇਹੜਾ ਸਾਡੀ Care ਤਾਂ ਕਰਦਾ"

Download

ਪੱਪੂ ਨਵਾ ਨਵਾ ਕੋਸਟ ਮੈਟਿਕ ਦੀ ਦੁਕਾਨ ਤੇ ਲੱਗਾ ਇੱਕ ਕੁੜੀ ਆ ਕੇ ਕਹਿੰਦੀ ਅੰਡਰ ਵੀਅਰ ਦਿਖਾਣਾ ਪੱਪੂ ਕਹਿੰਦਾ ਕਲ ਆਨਾ ਅੱਜ ਪਾਇਆ ਨਹੀ ਹੋਇਆ ਕੁੜੀ ਨੈ ਬੜਾ ਕੁੱਟਿਆ ਚਪਲਾ ਨਾਲ ਮਾਂਝਾ ਲਾਇਆ ਪੱਪੂ ਕਪੜੇ ਝਾੜ ਕੇ ਕਹਿੰਦਾ ਸੋਰੀ ਕਲ ਜਰੂਰ ਪਾਕੇ ਆਵਾਗਾ 😁😂😂😂

Download

🚙 ਗੱਡੀ ਸੜਕਾਂ ਤੇ ਜਾਵੇ ਮੇਲਦੀ , ਦਿਨੇ ਸਾਨੂੰ ਮਾਮੇ ਘੇਰਦੇ , 🚓 ਰਾਤੀ ਸੁਪਨੇ ਚ ਤੂੰ ਘੇਰਦੀ

Download

Biba! ਤੇਨੂੰ ਆਪਣੇ ਰੂਪ ਦਾ ਇੰਨਾਕਾਹਦਾ ਮਾਣ ਆ ਤੇਰੇ ਨਾਲੋ ਸੋਹਣੀਆਂ ਤਾਂ ਸਾਡੇਕਣਕ ਵੱਡਣ ਆਉਦੀਆ...😁😂😂😂

Download

ਤੇਰੀ ਗਲੀ ਵਿਚੋਂ ਲੰਘਣਾ ਸੀ ਮੈ ਟੌਹਰ ਕੱਢ ਕੇ, ਬੀਬਾ ਚੰਗੀ ਨੀ ਕੀਤੀ ਤੂੰ ਕੁੱਤਾ ਖੁੱਲਾ ਛਡਕੇ

Download

Munda (kudi ਨੂੰ} :---- , ਸੋਹਣਿਓ ਕੀ ਹਾਲ ਹੈ , ਸਾਡੇ ਕੋਲ ਵੀ ਆ ਜਾਇਆ ਕਰੋ .. KuDi : ਮੈਂ ਜੁੱਤੀ ਲਾਵਾਂ ..!!! Munda : ਇੱਦਾਂ ਹੀ ਆ ਜਾਓ , ਅਸੀਂ ਕਿਹੜਾ ਪਾਠ ਰਖਾਇਆ.... 😄😄😄😄😄😄😄

Download

ਇਸਕ ਦੇ ਚਰਚੇ ਬਹੁਤ ਨੇ ਹੁਸਨ ਤੇ ਪਰਚੇ ਬਹੁਤ ਨੇ, ਵੇਖ ਲਿਆ ਮੈ ਦਿਲ ਲਾ ਕੇ ਸਾਲੇ ਖਰਚੇ ਬਹੁਤ ਨੇ

Download

ਸ਼ੇਰ ਸ਼ੇਰਨੀ ਨੂੰ Kiss ਕਰਨ ਲੱਗਾ ਪਰ ਸ਼ੇਰਨੀ ਨੇ ਸ਼ੇਰ ਨੂੰ ਰੋਕ ਲਿਆ ਤੇ ਇਧਰ ਉਧਰ ਵੇਖਣ ਲੱਗੀ ਸ਼ੇਰ :- ਕੀ ਹੋਇਆ ਸ਼ੇਰਨੀ :- ਵੇਖ ਰਹੀ ਆਂ ਕਿ ਕਿਤੇ ਲਾਗੇ Discoveryਵਾਲੇ ਤੇ ਨਹੀਂ, ਸਾਲੇ MMS ਬਣਾ ਦਿੰਦੇ ਆ 😄😄😄😄😄😄😄

Download

ਬਚ ਕੇ ਪਤੰਦਰਾਂ ਤੋਂ ਰਹਿ ਕੁੜੀਏ,ਪਿੰਡਾ ਵਾਲੀ ਹੁੰਦੀ ਆ ਮੁੰਡੀਰ ਚੱਕਵੀ

Download

ਜਿਹੜੇ ਕਹਿੰਦੇ ਸੀ ਦੁਖ-ਸੁਖ ਚ ਤੇਰੇ ਨਾਲ ਖੜੇ ਅਾ. ਅੱਜ ਤੂੜੀ ਅੰਦਰ ਕੋਠੇ ਚ ਪਾਉਣੀ ਸੀ ਤਾਂ ਫੋਨ ਬੰਦ ਕਰ ਲਿਅਾ 😂😂😂

Download

ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ, ਜਿਹੜੀ ਮੇਰੇ ਤੇ ਮਰਦੀ ਆ ,ਪਰ ਇਹ ਸੋਚ ਕੇ Cancel ਕਰਤਾ,ਕੇ ਸਾਰੀ ਮੰਡੀਰ ਤਾਂ ਮੇਰੇStatus Copy ਕਰਦੀ ਆ

Download

Train ਚ ਖਡੀ ਕੁੜੀ ਨੇ Platform ਤੇ ਖਡੇ ਮੁੰਡੇਨੂੰ ਪੁਛਿਆ ਕੁੜੀ -ਜੇਹ ਕੋਣਸਾ Station ਹੈ ??? ..ਮੁੰਡਾ - ਪਿਹਲਾਂ ਆਪਣਾ ਮੋਬਾਇਲ numberਦੇ ਫੇਰ ਦੱਸਾਂਗਾ ਕੁੜੀ -ਹੇ ਭਗਵਾਨ !! ਪੰਜਾਬ ਆ ਗਿਆ. 😄😄😄😄😄😄😄

Go to:

Page 2 Page 3 Page 4 Page 5

Categories

Here are all the Punjabi Status Categories:

Copyright 2026 Punjabi-Status. All Rights Reserved