Download

ਅਧਰਮ ਉੱਤੇ ਧਰਮ ਦੀ ਜਿੱਤ ਬੇਇਨਸਾਫ਼ੀ ਉੱਤੇ ਨਿਆਂ ਦੀ ਜਿੱਤ ਬੁਰੇ ਉੱਤੇ ਚੰਗੇ ਦੀ ਹੋਈ ਜੈ ਜੈਕਾਰ ਇਹ ਹੀ ਐ ਦੁਸਹਿਰੇ ਦਾ ਤਿਉਹਾਰ।

Download

ਹੁੰਦੀ ਜਿੱਤ ਸਚਾਈ ਦੀ ਅਤੇ ਝੂਠ ਦੀ ਹੋਵੇ ਹਾਰ ਇਹ ਹੀ ਸੰਦੇਸ਼ ਦਿੰਦਾ ਹੈ ਦੁਸਹਿਰੇ ਦਾ ਤਿਉਹਾਰ।

Download

ਖੁਸ਼ੀਆਂ ਦਾ ਤਿਉਹਾਰ ਦੁਸਹਿਰਾ ਤੁਹਾਡੇ ਜੀਵਨ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ।

Download

ਰਾਮ ਨੇ ਰਾਵਣ ਨੂੰ ਮਾਰ ਕੇ ਮੌਤ ਦੀ ਨੀਂਦ ਸੁਲਾਇਆ ਸੀ ਇਸ ਦਿਨ ਬੁਰਾਈ ਨੂੰ ਚੰਗਿਆਈ ਨੇ ਝੁਕਾਇਆ ਸੀ।

Download

ਆਪਣੇ ਅੰਦਰ ਦੀ ਬੁਰਾਈ ਨੂੰ ਦੇਵੋ ਮਾਰ ਖੁਸ਼ੀਆਂ ਦੇ ਨਾਲ ਮਨਾਓ ਦੁਸਹਿਰੇ ਦਾ ਤਿਉਹਾਰ।

Download

ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਏ ਦੁਸਹਿਰੇ ਦੇ ਤਿਓਹਾਰ ਦੀ ਸਾਨੂੰ ਹਰ ਸਾਲ ਹੁੰਦੀ ਉਡੀਕ ਐ।

Download

ਸੱਚਾਈ ਦੇ ਅੱਗੇ ਹਮੇਸ਼ਾ ਬੁਰਾਈ ਜਾਂਦੀ ਐ ਹਾਰ ਸਾਨੂੰ ਇਹ ਸੰਦੇਸ਼ ਦਿੰਦਾ ਹੈ ਦੁਸਹਿਰਾ ਦਾ ਤਿਓਹਾਰ।

Download

ਮੁਬਾਰਕ ਹੋਵੇ ਤੁਹਾਨੂੰ ਦੁਸਹਿਰੇ ਦਾ ਤਿਉਹਾਰ ਰਲ ਮਿਲ ਕੇ ਰਹੋ ਅਤੇ ਕਰਦੇ ਰਹੋ ਪਿਆਰ।

Download

ਬੁਰਾਈ ਤੋਂ ਮੁਕਤ ਹੋਇਆ ਇਹ ਸੰਸਾਰ ਮੁਬਾਰਕ ਹੋਵੇ ਤੁਹਾਨੂੰ ਦੁਸਹਿਰੇ ਦਾ ਤਿਉਹਾਰ।

Download

ਆਪਣੇ ਦਿਲ ਨੂੰ ਹਮੇਸ਼ਾ ਸਮਝਾਉਂਦੇ ਰਹੋ ਬੁਰੇ ਰਾਹ ਤੋਂ ਇਸ ਨੂੰ ਬਚਾਉਂਦੇ ਰਹੋ ਕਦੇ ਆ ਵੀ ਜਾਵੇ ਗਲਤ ਖਿਆਲ ਦਿਲ ਵਿੱਚ ਤਾਂ ਅਣਦੇਖਿਆ ਕਰਕੇ ਉਸਨੂੰ ਮਿਟਾਉਂਦੇ ਰਹੋ।

Download

ਬੁਰੇ ਵਿਚਾਰ ਆਪਣੇ ਮਨ ਅੰਦਰ ਨਾ ਆਉਣ ਦਿਓ ਸ਼੍ਰੀ ਰਾਮ ਦੇ ਰਾਹ ਤੇ ਚੱਲੋ ਖ਼ੁਦ ਨੂੰ ਰਾਵਣ ਨਾਂ ਬਣ ਜਾਣ ਦਿਯੋ।

Download

ਚੱਲੋ ਰੱਲ ਮਿਲ ਕੇ ਕਸਮ ਖਾਂਦੇ ਹਾਂ ਆਪਣੇ ਅੰਦਰੋਂ ਬੁਰਾਈ ਨੂੰ ਮਿਟਾਉਂਦੇ ਹਾਂ ਇਸ ਵਾਰ ਆਪਣੇ ਅੰਦਰ ਦੇ ਰਾਵਣ ਨੂੰ ਜਲਾਉਂਦੇ ਹਾਂ।

Download

ਕਿਸੇ ਲਈ ਹੋਵੇ ਦਿਲ ਵਿੱਚ ਬੁਰਾਈ ਤਾਂ ਉਸ ਬੁਰਾਈ ਨੂੰ ਦਿਲ ਵਿੱਚੋ ਭੁਲਾਓ ਅੱਜ ਦੁਸਹਿਰੇ ਵਾਲੇ ਤਿਉਹਾਰ ਦੇ ਦਿਨ ਆਪਣੇ ਅੰਦਰ ਦਾ ਰਾਵਣ ਜਲਾਓ।

Download

ਬੁਰਾਈਆਂ ਨੂੰ ਆਪਣੇ ਤੋਂ ਦੂਰ ਭਜਾਓ ਚੰਗਿਆਈ ਨੂੰ ਜੀਵਨ ਵਿੱਚ ਅਪਣਾਓ ਰਾਵਣ ਨੂੰ ਸਾੜੋ ਅਤੇ ਭ੍ਰਿਸ਼ਟਾਚਾਰ ਮਿਟਾਓ ਤਰੱਕੀ ਦੇ ਰਾਹ ਤੇ ਭਾਰਤ ਦੇਸ਼ ਨੂੰ ਅੱਗੇ ਵਧਾਓ।

Download

ਮੇਰੇ ਦੋਸਤਾਂ ਨੂੰ ਮੇਰੇ ਵੱਲੋਂ ਦੁਸਹਿਰਾ ਤਿਉਹਾਰ ਦੀਆਂ ਮੁਬਾਰਕਾਂ ਉਮੀਦ ਹੈ ਤੁਸੀਂ ਖੁਸ਼ ਹੋਵੋਗੇ ਅਤੇ ਖੁਸ਼ੀ ਨਾਲ ਇਸ ਤਿਉਹਾਰ ਨੂੰ ਮਨਾਓਗੇ।

Go to:

Page 2

Categories

Here are all the Punjabi Status Categories:

Copyright 2026 Punjabi-Status. All Rights Reserved